ਯੁਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਸਬ ਡਿਵੀਜ਼ਨ ਬਾਘਾ ਪੁਰਾਣਾ ਦੀ ਪੁਲਸ ਨੇ ਵੱਖ ਵੱਖ ਤਿੰਨ ਪਿੰਡਾਂ ਵਿੱਚ Case ਸਰਚ ਅਪਰੇਸ਼ਨ ਤਹਿਤ ਕਈ ਸ਼ੱਕੀ ਵਿਅਕਤੀਆਂ ਦੇ ਨਸ਼ੇ ਤਸਕਰਾਂ ਦੇ ਕਰਕੇ ਸਰਚ ਲਈ ਤਲਾਸ਼ੀ ਕਈ ਸ਼ੱਕੀ ਵਿਅਕਤੀ ਨੂੰ ਕੀਤਾ ਰਾਉਂਡ ਪੁੱਛ ਕੇ ਜਾਰੀ ਡੀਐਸਪੀ ਬਾਘਾ ਪੁਰਾਣਾ ਨੇ ਜਾਣਕਾਰੀ ਦਿੰਦੇ ਆ ਕਿਹਾ ਕਿ ਜੇਕਰ ਕੋਈ ਵੀ ਗਿਰਫਤਾਰੀ ਹੁੰਦੀ ਹੈ ਜਾਂ ਕੋਈ ਬਰਾਮਦਗੀ ਹੁੰਦੀ ਹੈ ਤਾਂ ਉਹ ਵੀ ਮੀਡੀਆ ਰਾਹੀਂ ਕੀਤੀ ਜਾਵੇਗੀ ਜਨਤਕ