Public App Logo
ਮਲੇਰਕੋਟਲਾ: ਮੁਸਲਿਮ ਛੋਟੇ ਬੱਚਿਆਂ ਵੱਲੋਂ ਸੁਤੰਤਰਤਾ ਦਿਵਸ ਦੇ ਦਿਹਾੜੇ ਦੇ ਮੱਦੇ ਨਜ਼ਰ ਵੱਖੋ ਵੱਖ ਪਹਿਰਾਵੇ ਪਾ ਕੇ ਮਹੱਲੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਅਤੇ ਉਥੇ ਰਹਿਣ ਵਾਲੇ ਲੋਕਾਂ ਨੂੰ ਅੱਜ ਦੇ ਇਸ ਦਿਹਾੜੇ ਬਾਰੇ ਯਾਦ ਕਰਵਾਇਆ - Malerkotla News