ਬਠਿੰਡਾ: ਧੋਬੀ ਬਜਾਰ ਵਿਖੇ ਪਰਵਾਸੀਆਂ ਨੂੰ ਧਮਕਾਉਣ ਮਾਮਲੇ ਚ ਵੀਡੀਓ ਵਾਇਰਲ ਪੁਲਿਸ ਨੇ ਕੱਢਿਆ ਫਲੈਗ ਮਾਰਚ
ਐਸ ਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤਮਈ ਮਾਹੌਲ ਦਿੱਤਾ ਜਾਵੇ ਜਿਸ ਨੂੰ ਲੈ ਕੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ ਉਸਦੇ ਚਲਦੇ ਸਾਡੇ ਵੱਲੋਂ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਜੇਕਰ ਕੋਈ ਤੁਹਾਨੂੰ ਧਮਕਾਉਂਦਾ ਹੈ ਤਾਂ ਸਾਨੂੰ ਸੰਪਰਕ ਕੀਤਾ ਜਾਵੇ।