ਫਰੀਦਕੋਟ: ਮਿੰਨੀ ਸਕੱਤਰੇਤ ਵਿਖੇ ਹੜ ਪੀੜਤਾਂ ਦੀ ਘੱਟ ਮਦਦ ਲਈ ਯੂਥ ਕਾਂਗਰਸ ਨੇ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ,ਡੀਸੀ ਨੂੰ ਦਿੱਤਾ ਮੰਗ ਪੱਤਰ
Faridkot, Faridkot | Sep 11, 2025
ਪੰਜਾਬ ਯੂਥ ਕਾਂਗਰਸ ਦੀ ਜ਼ਿਲਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਦੀ ਅਗਵਾਈ ਹੇਠ ਹੜ ਪੀੜਤਾਂ ਦੀ ਬਹੁਤ ਘੱਟ ਮਦਦ ਨੂੰ ਲੈ ਕੇ...