ਅੰਮ੍ਰਿਤਸਰ 2: ਰਮਦਾਸ ਇਲਾਕੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਮ ਸਰਵਨ ਸਿੰਘ ਭੰਦੇਰ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਤੇ ਸਾਦਿਆ ਨਿਸ਼ਾ
ਸਰਵਨ ਸਿੰਘ ਭੰਦੇਰ ਦਾ ਕਹਿਣਾ ਹੈ ਕਿ ਪੰਜਾਬ ਅਤੇ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਅਤੇ ਕੇਂਦਰ ਮੰਤਰੀ ਘੁੰਮ ਰਹੇ ਨੇ ਅਤੇ ਸਾਰੀ ਸੁਰੱਖਿਆ ਉਸ ਸਾਈਡ ਲੱਗ ਜਾਂਦੀ ਹੈ ਅਤੇ ਜਿਹੜੇ ਲੋਕ ਪੀੜਿਤ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਵੀ ਨਹੀਂ ਰਹਿੰਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਆਦਾ ਘੇਰਿਆ