ਕਪੂਰਥਲਾ: ਸੋਸ਼ਲ ਮੀਡੀਆ ਤੇ ਭਗਵਾਨ ਵਾਲਮੀਕ ਵਿਰੁੱਧ ਨਿਹੰਗ ਸਿੰਘ ਵਲੋਂ ਅਪਸ਼ਬਦ ਬੋਲੇ ਜਾਣ ਦੇ ਵਿਰੋਧ ਚ ਵਾਲਮੀਕ ਸਮਾਜ ਵਲੋਂ ਬੱਸ ਸਟੈਂਡ ਤੇ ਰੋਸ ਵਿਖਾਵਾ
Kapurthala, Kapurthala | Aug 25, 2025
ਸਮੂਹ ਵਾਲਮੀਕ ਮਜ਼੍ਹਬੀ ਸਿੱਖ ਭਾਈਚਾਰਾ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸੋਸ਼ਲ ਮੀਡੀਆ 'ਤੇ ਇਕ ਨਿਹੰਗ ਸਿੰਘ ਵਲੋਂ ਭਗਵਾਨ ਵਾਲਮੀਕ...