ਬਠਿੰਡਾ: ਪਿੰਡ ਭਾਈ ਰੂਪਾ ਵਿਖੇ ਭਾਰੀ ਬਰਸਾਤ ਨਾਲ ਫਸਲਾਂ ਅਤੇ ਘਰਾਂ ਦਾ ਹੋਇਆ ਨੁਕਸਾਨ ਜਾਇਜਾ ਲੈਣ ਪੁੱਜੇ ਐਮਐਲਏ ਬਲਕਾਰ ਸਿੰਘ ਸਿੱਧੂ
Bathinda, Bathinda | Sep 7, 2025
ਬਠਿੰਡਾ ਹਲਕਾ ਰਾਮਪੁਰਾ ਫੂਲ ਤੋਂ ਐਮਐਲਏ ਬਲਕਾਰ ਸਿੰਘ ਸਿੱਧੂ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਜਿੱਥੇ ਭਾਰੀ ਬਰਸਾਤ...