ਮੋਗਾ: ਬੀਤੇ ਦਿਨ ਪਿੰਡ ਮਹੱਲਾ ਤੋਂ ਗੁੰਮ ਹੋਏ ਬਜ਼ੁਰਗ ਕਰਮਜੀਤ ਸਿੰਘ ਦੀ ਭਾਲ ਲਈ ਮੋਗਾ ਪੁੱਜੇ ਪਰਿਵਾਰਿਕ ਮੈਂਬਰ ਹੋਏ ਮੀਡੀਆ ਦੇ ਰੂਬਰੂ
Moga, Moga | Sep 16, 2025 ਬੀਤੇ ਦਿਨੀ ਪਿੰਡ ਮੱਲਾ ਜਿਲਾ ਲੁਧਿਆਣਾ ਤੋਂ ਗੁੰਮ ਹੋਏ ਬਜ਼ੁਰਗ ਕਰਮਜੀਤ ਸਿੰਘ ਦੀ ਭਾਲ ਲਈ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਮੋਗਾ ਪੁੱਜੇ ਜਿੱਥੇ ਉਹਨਾਂ ਮੀਡੀਆ ਦੇ ਰੂਬਰੂ ਹੋ ਕੇ ਉਹਨਾਂ ਦੇ ਪਿਤਾ ਕੁਲਦੀਪ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਰੱਖਿਆ ਇਨਾਮ ਕਿਹਾ ਜੋ ਵੀ ਸਾਡੇ ਪਿਤਾ ਨੂੰ ਦੇਖੇ ਹੋ ਸਾਨੂੰ ਸਾਡੇ ਨੰਬਰਾਂ ਤੇ ਕਰੇ ਸੁਚਿਤ