ਬਠਿੰਡਾ: ਪਿੰਡ ਬਾਂਡੀ ਵਿਖੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੀ ਸਚਾਈ ਦੱਸੀ ਡੀਐਸਪੀ ਹਰਵਿੰਦਰ ਸਿੰਘ ਸਰਾਂ
ਦਿਹਾਤੀ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਕੀ ਇੱਕ ਸੋਸ਼ਲੀ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪਤਾ ਲੱਗਿਆ ਕਿ ਦੋ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ ਜਿਸਦੇ ਚਲਦੇ ਮੌਕੇ ਤੇ ਜਾ ਕੇ ਦੇਖਿਆ ਜਾਣਕਾਰੀ ਹਾਸਿਲ ਕੀਤੀ ਤਾਂ ਇੱਕ ਵਿਅਕਤੀ ਦੀ ਧੜਕਣ ਵਧਨ ਕਾਰਨ ਮੌਤ ਹੋਈ ਦੂਜੇ ਦੀ ਵੈਸੀ ਹੋਈ ਫਿਰ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੋਈ ਨਸ਼ੇ ਦੇ ਕਾਰਨ ਤਾਂ ਨਹੀਂ ਹੋਈ ਹੈ।