ਸੰਗਰੂਰ: ਪੁਲਸ ਵੱਲੋ ਸਰਾਰਤੀ ਅਨਸਰਾ ਅਤੇ ਸੱਕੀ ਚੀਜ਼ਾ ਤੋ ਕੋਈ ਕਿਸੇ ਨੂੰ ਨੁਕਸਾਨ ਨਾ ਹੋਵੇ ਅਤੇ ਜਦੋ ਵੀ ਕਿਸੇ ਨੂੰ ਪਤਾ ਲਗਦਾ ਪੁਲਸ ਨੂੰ ਦੱਸਣ ਇਸ ਲਈ ਫਲੈਗ ਮਾਰਚ ਕੱਢਿਆ
ਲਗਾਤਾਰ ਵਾਰਦਾਤਾ ਪੰਜਾਬ ਚ ਵੱਧ ਰਹੀਆ ਹਨ ਇਸ ਨੂੰ ਲੈਕੇ ਸੰਗਰੂਰ ਜ਼ਿਲੇ ਦੇ ਸ਼ਹਿਰ ਧੂਰੀ ਚ ਵੱਖ ਵੱਖ ਥਾਵਾਂ ਤੇ ਫਲੈਗ ਮਾਰਚ ਕੱਢਿਆ ਗਿਆ ਤੇ ਲੋਕਾ ਨੂੰ ਅਪੀਲ ਕੀਤੀ ਕੇ ਜੇਕਰ ਕੋਈ ਸੱਕੀ ਵਿਅਕਤੀ ਜਾ ਕੋਈ ਸੱਕੀ ਚੀਜ਼ ਨਜਰ ਆਵੇ ਤਾ ਤੁਰੰਤ ਪੁਲਸ ਨੂੰ ਦੱਸੋ