ਮਲੇਰਕੋਟਲਾ: ਸਿੱਖ ਮੁਸਲਿਮ ਸਾਂਝਾ ਵੱਲੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਮਦਦ ਕਰਨ ਦੇ ਲਈ ਰਾਸ਼ਨ ਦੀ ਕੀਤੀ ਜਾ ਰਹੀ ਹੈ ਪੈਕਿੰਗ
Malerkotla, Sangrur | Sep 7, 2025
ਹੜ ਪ੍ਰਭਾਵਿਤ ਇਲਾਕੇ ਵਿੱਚ ਹਰ ਵਰਗ ਜਾ ਕੇ ਮਦਦ ਕਰ ਰਿਹਾ ਜੇ ਗੱਲ ਕਰੀਏ ਮਲੇਰਕੋਟਲਾ ਤੋਂ ਸਿੱਖ ਮੁਸਲਿਮ ਸਾਂਝਾ ਨਾਮਕ ਸੰਸਥਾ ਦੀ ਤਾਂ ਪਹਿਲੇ ਦਿਨ...