ਕਪੂਰਥਲਾ: ਪਿੰਡ ਹਮੀਰਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, ਫਾਇਰਿੰਗ ਦੌਰਾਨ ਇੱਕ ਨੌਜਵਾਨ ਜ਼ਖਮੀ ਇਨੋਵਾ ਗੱਡੀ ਨੂੰ ਲਗਾਈ ਅੱਗ
Kapurthala, Kapurthala | Sep 10, 2025
ਕਪੂਰਥਲਾ ਦੇ ਪਿੰਡ ਹਮੀਰਾ ਚ ਆਪਸੀ ਰੰਜਿਸ਼ ਕਰਕੇ ਖੂਨੀ ਝੜਪ ਹੋਈ ਜਿਸ ਵਿਚ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਅਤੇ ਬਾਅਦ ਚ ਇੱਕ ਇਨੋਵਾ...