ਸੰਗਰੂਰ: ਲਗਾਤਾਰ ਹੋ ਰਹੀ ਬਰਸਾਤ ਕਾਰਨ ਤੇਲੀਆਂ ਮੁਹੱਲੇ ਵਿੱਚ ਇੱਕ ਬਜ਼ੁਰਗ ਗਰੀਬ ਮਹਿਲਾ ਦੇ ਘਰ ਦੀ ਛੱਤ ਡਿੱਗੀ ਸਮਾਨ ਉੱਤੇ ਡਿੱਗਿਆ ਮਲਵਾ।
Sangrur, Sangrur | Sep 6, 2025
ਲਗਾਤਾਰ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਜਿੱਥੇ ਤਰੇੜਾਂ ਆ ਗਈਆਂ ਉੱਥੇ ਹੀ 786 ਚੌਂਕ ਨੇੜੇ ਤੇਲੀਆਂ ਮਹੱਲਾ ਜਿੱਥੇ...