ਮੋਗਾ: ਫਤਿਹਗੜ੍ਹ ਪੰਚਤੁਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨਾਲ ਅਣਪਛਾਤੇ ਵਿਅਕਤੀਆਂ ਨੇ ਕੀਤੀ ਕੁੱਟਮਾਰ
ਫਤਿਹਗੜ੍ਹ ਪੰਜਤੂਰ ਦੇ ਦੋ ਨੌਜਵਾਨਾਂ ਨਾਲ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕੀਤੀ। ਸਿਵਲ ਹਸਪਤਾਲ ਵਿੱਚ ਦਾਖਲ ਦੋਵੇਂ ਜ਼ਖਮੀਆਂ ਨੇ ਕਿਹਾ ਕਿ ਉਹ ਢੋਲ ਵਜਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀੰ ਹੈ।