ਮੋਗਾ: ਰਾਉਕੇ ਕਲਾ ਦੇ ਰਹਿਣ ਵਾਲੇ ਇਕ ਨੌਜਵਾਨ ਤੇ ਉਸਦੇ ਮਾਮੇ ਦੇ ਲੜਕੇ ਦੀ ਮਾਮੂਲੀ ਵਿਵਾਦ ਦੇ ਚੱਲਦਿਆਂ ਕੀਤੀ ਗਈ ਕੁੱਟਮਾਰ
ਰਾਉਕੇ ਕਲਾ ਦੇ ਰਹਿਣ ਵਾਲੇ ਇਕ ਨੌਜਵਾਨ ਅਤੇ ਉਸਦੇ ਮਾਮੇ ਦੇ ਲੜਕੇ ਨਾਲ ਕੁੱਟਮਾਰ ਕੀਤੀ ਗਈ। ਸਿਵਲ ਹਸਪਤਾਲ ਵਿੱਚ ਜਖਮੀ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਗਿਆ ਹੋਇਆ ਸੀ ਅਤੇ ਮਾਮੂਲੀ ਵਿਵਾਦ ਦੇ ਚਲਦੇ ਕੁੱਟਮਾਰ ਕੀਤੀ ਗਈ।