ਸੰਗਰੂਰ: ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਮੀਟਿੰਗ ਲਏ ਅਹਿਮ ਫੈਸਲੇ।
ਮਲੇਰਕੋਟਲਾ ਜਿਲਾ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਵੱਖੋ ਵੱਖ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਵਿੱਚ ਕੀਤੀ ਗਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਵੱਖੋ ਵੱਖ ਫਨਕਾਰ ਜਿਹਦੇ ਵਿੱਚ ਸੂਫੀ ਕਲਾਮ ਅਤੇ ਗਾਇਕੀ ਦੇ ਕਲਾਮ ਅਤੇ ਚੰਗੇ ਗਾਇਕ ਜਿਨਾਂ ਦਾ ਚੰਗਾ ਨਾਮ ਅਤੇ ਰੁਤਬਾ ਹੈ ਉਹਨਾਂ ਨੂੰ ਲੈ ਕੇ ਇੱਕ ਸੂਫੀ ਫੈਸਟੀਵਲ ਦਸੰਬਰ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ। ਜੋ ਕਿ ਵਧੇਰੇ ਜਾਣਕਾਰੀ ਲੈ ਸਕਦੇ ਨੇ।