ਗੁਰਦਾਸਪੁਰ: ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਪਨਸਪ ਖ਼ਰੀਦ ਏਜੰਸੀ ਗੁਰਦਾਸਪੁਰ ਦੇ ਦਫਤਰ ਵਿਖੇ ਕੀਤੀ ਜਾਂਚ ਕਿਹਾ ਮਿਲੀਆਂ ਸਨ ਸ਼ਿਕਾਇਤਾ
ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਅੱਜ ਪਨਸਪ ਖਰੀਦ ਏਜੰਸੀ ਗੁਰਦਾਸਪੁਰ ਦੇ ਦਫਤਰ ਵਿੱਚ ਦਸਤਕ ਦਿੱਤੀ ਅਤੇ ਜਾਂਚ ਪੜਤਾਲ ਕੀਤੀ ਇਸ ਮੌਕੇ ਤੇ ਚੰਡੀਗੜ੍ਹ ਤੋਂ ਆਏ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਸ਼ਿਕਾਇਤਾ ਮਿਲਿਆ ਕੁਝ ਸੈਲਰ ਮਾਲਕਾਂ ਦੀ ਇਤਰਾਜ ਸਨ ਜਿਸ ਕਰਕੇ ਅੱਜ ਉਹਨਾਂ ਨੂੰ ਦਫਤਰ ਵਿੱਚ ਜਾਂਚ ਕਰਨ ਦੇ ਲਈ ਆਉਣਾ ਪਿਆ