Public App Logo
Profile Picture

Jai Punjab News Channel

@avtargurdaspur23
127776Followers
1Following
ਬਟਾਲਾ: ਪਿੰਡ ਰੰਗੜ ਨੰਗਲ ਵਿੱਚ ਇੱਕ ਘਰ ਤੇ ਪੈਟਰੋਲ ਬੰਬ ਅਤੇ ਫਾਇਰਿੰਗ ਕਰਨ ਵਾਲੇ ਦੋ ਆਰੋਪੀ ਬਟਾਲਾ ਪੁਲਿਸ ਨੇ ਕੀਤੇ ਕਾਬੂ
ਗੁਰਦਾਸਪੁਰ: ਨਿਜੀ ਸਕੂਲ ਦੇ ਪੰਜਵੀਂ ਕਲਾਸ ਚ ਪੜ੍ਦੇ ਬੱਚੇ ਤੇ ਲੱਗੇ ਸਕੂਲ ਸ਼ਰਾਬ ਲੇ ਕੇ ਆਉਣ ਦੇ ਇਲਜ਼ਾਮ ਸਿੱਖਿਆ ਵਿਭਾਗ ਕਰ ਰਿਹਾ ਜਾਂਚ
ਬਟਾਲਾ: ਐਸਐਸਪੀ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਅੰਦਰ ਚਲਾਇਆ ਗਿਆ ਚੈਕਿੰਗ ਅਭਿਆਨ
ਗੁਰਦਾਸਪੁਰ: ਐਸਐਸਪੀ ਗੁਰਦਾਸਪੁਰ ਅਦਿੱਤਿਆ ਦੀ ਅਗਵਾਈ ਹੇਠ ਸ਼ਹਿਰ ਅੰਦਰ ਨਸ਼ੇ ਲਈ ਬਦਨਾਮ ਮੁਹਲਿਆਂ ਅੰਦਰ ਚਲਾਇਆ ਗਿਆ ਚੈਕਿੰਗ ਅਭਿਆਨ
ਗੁਰਦਾਸਪੁਰ: ਗੁਰਦਾਸਪੁਰ ਦੇ ਨਾਮੀ ਹੋਟਲ ਦੇ ਗੇਟ ਪਿੱਛੇ ਖੜ੍ਹੀ ਬਲੈਰੋ ’ਚੋਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਪੁਲਿਸ ਕਰ ਰਹੀ ਜਾਂਚ
ਗੁਰਦਾਸਪੁਰ: ਦੀਨਾਨਗਰ AAP ’ਚ ਬਗਾਵਤੀ ਸੁਰਾਂ ਨੇ ਫੜਿਆ ਜ਼ੋਰ—ਨਾਰਾਜ਼ ਵਲੰਟੀਅਰਾਂ ਨੇ ਹਲਕਾ ਇੰਚਾਰਜ ਖ਼ਿਲਾਫ਼ ਖੋਲ੍ਹਿਆ ਮੋਰਚਾ
ਬਟਾਲਾ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਏ-ਡੀਸੀ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ
ਬਟਾਲਾ: ਪਿੰਡ ਲੱਖੋਵਾਲ ਚ ਡੇਰੇ ਤੇ ਇੱਕ ਵਿਅਕਤੀ ਦੀ ਮਿਲੀ ਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਗੁਰਦਾਸਪੁਰ: ਆਪ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਗੁਰਦਾਸਪੁਰ ਦੀਆਂ ਪੰਚਾਇਤਾਂ ਨੂੰ ਵੱਡੇ ਚੈੱਕ
ਗੁਰਦਾਸਪੁਰ: ਮਥੁਰਾ ਵਰਿੰਦਾਵਨ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਸ਼ਰਧਾਲੂਆਂ ਦੀ ਬੱਸ ਗੁਰਦਾਸਪੁਰ ਬਹਿਰਾਮਪੁਰ ਰੋਡ ਤੇ ਪਲਟੀ
ਗੁਰਦਾਸਪੁਰ: ਆਪ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ 17.29 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਲੀਮਪੁਰ ਅਫਗਾਨਾ ਖੇਡ ਮੈਦਾਨ ਦਾ ਕੀਤਾ ਉਦਘਾਟਨ
ਗੁਰਦਾਸਪੁਰ: ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈਕੇ ਡੀਸੀ ਗੁਰਦਾਸਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਸਿਤੰਬਰ ਦੇ ਧਰਨੇ ਨੂੰ ਲੈ ਕੇ ਪਿੰਡ ਬਲੱਗਣ ਵਿਖੇ ਕੀਤੀ ਮੀਟਿੰਗ
ਗੁਰਦਾਸਪੁਰ: ਪਿੰਡ ਵਰਸੋਲਾ ਵਿੱਚ ਸਰਕਾਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਸਮਾਨ ਕੀਤਾ ਚੋਰੀ ਸਰਪੰਚ ਨੇ ਦਿੱਤੀ ਜਾਣਕਾਰੀ
ਗੁਰਦਾਸਪੁਰ: ਵਾਰਡ ਨੰਬਰ 25 ਦੇ ਰਹਿਣ ਵਾਲੇ 8ਵੀ ਜਮਾਤ ਦੇ 13 ਸਾਲਾਂ ਵਿਦਿਆਰਥੀ ਆਰਵ ਦੀ ਦੂਸਰੀ ਕਿਤਾਬ ਛਪੀ
ਗੁਰਦਾਸਪੁਰ: ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ 'ਤੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਡੀਸੀ ਦਫ਼ਤਰ ਦੇ ਕਰਮੀਆਂ ਨੇ ਕੀਤਾ ਐਲਾਨ
ਗੁਰਦਾਸਪੁਰ: ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਪੀ.ਐਸ.ਐਮ.ਐਸ.ਯੂ. ਵੱਲੋਂ ਗੁਰਦਾਸਪੁਰ ਵਿੱਚ ਕਲਮਛੋੜ ਹੜਤਾਲ
ਗੁਰਦਾਸਪੁਰ: ਸਰਕਾਰੀ ਪ੍ਰਾਇਮਰੀ ਸਕੂਲ ਵਰਸੋਲਾ ’ਚ ਚੋਰੀ
ਚੋਰ ਸਕੂਲ ਨੂੰ ਬਣਾ ਗਏ ਨਿਸ਼ਾਨਾ, ਸਮਾਨ ਲੈਕੇ ਫਰਾਰ
ਗੁਰਦਾਸਪੁਰ: ਹਰਦੋਛਨੀ ਰੋਡ ਵਿਖੇ ਚੋਰਾਂ ਨੇ 2 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਸਮਾਨ ਕੀਤਾ ਚੋਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ
ਗੁਰਦਾਸਪੁਰ: ਗੁਰਦਾਸਪੁਰ ਦੇ ਸਰਕਾਰੀ ਸਕੂਲ਼ ਚ ਅਧਿਆਪਕ ਦਾ ਬੇਟਾ ਬਣਿਆ ਲੈਫਟੀਨੈਂਟ ਘਰ ਆਉਣ ਤੇ ਕੀਤਾ ਗਿਆ ਭਰਵਾਂ ਸਵਾਗਤ
ਗੁਰਦਾਸਪੁਰ: ਹਿਊਮਨ ਰਾਈਟਸ ਕਮਿਸ਼ਨ ਦੀ ਕੋਰ ਗਰੁੱਪ ਮੈਂਬਰ ਨੇ ਜਿਮਨੇਜ਼ੀਅਮ ਹਾਲ ਅਤੇ ਹੋਰ ਕਈ ਥਾਵਾਂ ਦੀ ਕੀਤੀ ਚੈਕਿੰਗ
ਗੁਰਦਾਸਪੁਰ: ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਗੁਰਦਾਸਪੁਰ ਪਹੁੰਚੇ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾ ਨਾਲ ਕੀਤੀ ਮੀਟਿੰਗ
ਗੁਰਦਾਸਪੁਰ: ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਝੂਲਣਾ ਮਹਿਲ ਵਿਖੇ ਬਜ਼ੁਰਗ ਮਹਿਲਾ ਦੇ ਘਰ ਦਾ ਕੰਮ ਕਰਵਾਇਆ ਸ਼ੁਰੂ
ਗੁਰਦਾਸਪੁਰ: ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਹਾਊਸ ਦੀ ਹੋਈ ਪਹਿਲੀ ਮੀਟਿੰਗ ਸਫਾਈ ਕਰਮਚਾਰੀਆਂ ਨੂੰ ਕੀਤਾ ਗਿਆ ਪੱਕਿਆਂ
ਗੁਰਦਾਸਪੁਰ: ਮਕੋੜਾ ਪੱਤਣ ਰਾਵੀ ਦਰਿਆ ਨੇੜਿਓਂ ਗੁਰਦਾਸਪੁਰ ਪੁਲਿਸ ਨੇ 2.7 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ