ਪਟਿਆਲਾ: ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ ਬੱਚੇ ਦੀ ਲਾਸ਼ ਪਟਿਆਲਾ ਦੇ ਪਿੰਡ ਕਲਵਾਣੂ ਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ।
ਜੇਕਰ ਯੋਗ ਹੈ ਕਿ ਵਿੱਤੀ 29 ਤਰੀਕ ਨੂੰ ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ 13 ਤੋਂ 14 ਸਾਲ ਦਾ ਬੱਚਾ ਜੋ ਕਿ ਭਾਖੜਾ ਨਹਿਰ ਦੇ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਉਸ ਵਿੱਚੋਂ ਸਿੱਕੇ ਕੱਢਣ ਗਿਆ ਸੀ ਅਤੇ ਜਿਸ ਦੌਰਾਨ ਇਸ ਬੱਚੇ ਦਾ ਪੈਰ ਫਿਸਲ ਗਿਆ ਅਤੇ ਇਹ ਪਾਣੀ ਜੇ ਤੇਜ ਬਹਾਵ ਦੇ ਵਿੱਚ ਬਹਿ ਗਿਆ ਜਿਸ ਦੀ ਕਿ ਅੱਜ ਮ੍ਰਿਤਕ ਦੇ ਪਟਿਆਲਾ ਦੇ ਨਜ਼ਦੀਕ ਪਿੰਡ ਦੇ ਪਿੰਡ ਕਲਵਾਣੂ ਤੋ ਗੋਤਾਖੋਰਾਂ ਵੱਲੋਂ ਕੱਢਿਆ ਗਿਆ ਤੇ ਪਰਿਵਾਰਿਕ ਮੈਂਬਰ ਨੂੰ ਸੂਚਿਤ