ਫਿਲੌਰ: ਰਾਏਪੁਰ ਵਿਖੇ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਇੱਕ ਘਰ ਦੀ ਡਿੱਗੀ ਛੱਤ ਚਾਰ ਪਸ਼ੂਆਂ ਦੀ ਹੋਈ ਮੌਤ
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਬਾਰਿਸ਼ ਹੋ ਰਹੀ ਸੀ ਜਲਦੀ ਜਿਸਦੇ ਚਲਦੇ ਆ ਉਹਨਾਂ ਦੀ ਜਿਹੜੀ ਇੱਕ ਛੱਤ ਹੈ ਘਰ ਦੀ ਉਹ ਡਿੱਗ ਗਈ ਉਹਨਾਂ ਨੇ ਕਿਹਾ ਸੀ ਕਿ ਛੱਤ ਡਿੱਗਣ ਦੇ ਕਾਰਨ ਉਹਨਾਂ ਦੇ ਚਾਰ ਪਸ਼ੂਆਂ ਦੀ ਦੋ ਬੱਕਰੀਆਂ ਇੱਕ ਗਾਂ ਅਤੇ ਇੱਕ ਉਸਦਾ ਬਛੇੜੇ ਦੀ ਮੌਤ ਹੋ ਗਈ ਹੈ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ