ਗੁਰਦਾਸਪੁਰ: ਸਫਾਈ ਸੇਵਕ ਯੂਨੀਅਨ ਨੇ ਧਾਰੀਵਾਲ ਵਿੱਚ ਲਗਾਇਆ ਧਰਨਾ ਕਿਹਾ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਸੀ ਗਾਲੀ ਗਲੋਚ ਪੁਲਿਸ ਨੇ ਨਹੀਂ ਕੀਤੀ ਕਾਰਵਾਈ
Gurdaspur, Gurdaspur | Aug 22, 2025
ਧਾਰੀਵਾਲ ਵਿੱਚ ਇੱਕ ਸਫਾਈ ਸੇਵਕ ਦੇ ਨਾਲ ਇੱਕ ਵਿਅਕਤੀ ਵੱਲੋਂ ਗਾਲੀ ਗਲੋਚ ਕੀਤਾ ਗਿਆ ਸੀ ਇਸ ਸਬੰਦੀ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ...