Public App Logo
Jansamasya
Railway
Bsf
Meerut
Raebareli
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
Indianews
New_delhi
Crpf
Viralvideo
Latestnews
Shorts
���ामनवमी
Cuttack
���द
Lakhimpurkheri
���त्नी
No video available

ਖਰੜ: ਸਿਟੀ ਖਰੜ ਥਾਣੇ ਵਿੱਚ ਪੈਰੀ ਵਿੰਕਲ ਐਸਐਚਓ ਸਾਹਿਬ ਨੇ ਅੱਜ ਉਹਦਾ ਸੰਭਾਲਿਆ ਹੈ ਸੁਣੋ ਉਹਨਾਂ ਨੇ ਕੀ ਕਿਹਾ

ਪੈਰੀ ਵਿੰਕਲ ਐਸਐਚਓ ਸਾਹਿਬ ਨੇ ਸਿਟੀ ਖਰੜ ਦਾ ਉਦਾ ਸੰਭਾਲਿਆ ਹੈ ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਅਤੇ ਸਨੈਚਰ ਸਾਵਧਾਨ ਹੋ ਜਾਣ ਅਤੇ ਉਹਨਾਂ ਇਹ ਵੀ ਕਿਹਾ ਕਿ ਜੋ ਲੋਕ ਪੀਜੀ ਵਿੱਚ ਰਹਿੰਦੇ ਹਨ ਉਹਨਾਂ ਦੀ ਵੀ ਇਨਕੁਆਰੀ ਕੀਤੀ ਜਾਵੇ ਅਤੇ ਉਹਨਾਂ ਨੇ ਕਾਲਜ ਯੂਨੀਵਰਸਿਟੀ ਵਾਲੇ ਬੱਚਿਆਂ ਨੂੰ ਵੀ ਕਿਹਾ ਕਿ ਉਹ ਇਥੇ ਪੜਨ ਆਏ ਹਨ ਤੇ ਹੱਲਾ ਨਾ ਮਚਾਣ ਆਓ ਬਾਕੀ ਤੁਸੀਂ ਸੁਣੋ ਨਾ ਕੀ ਕਿਹਾ

MORE NEWS