ਫਾਜ਼ਿਲਕਾ: 37 ਲੱਖ 96 ਹਜ਼ਾਰ ਦੀ ਲਾਗਤ ਨਾਲ ਬਣੇਗੀ ਪਿੰਡ ਨੂਰ ਮੁਹੰਮਦ ਦੀ ਲਿੰਕ ਰੋਡ
ਫਾਜ਼ਿਲਕਾ ਦੇ ਪਿੰਡ ਨੂਰ ਮੁਹੰਮਦ ਵਿਖੇ 37 ਲੱਖ 96 ਹਜਾਰ ਦੀ ਲਾਗਤ ਦੇ ਨਾਲ ਲਿੰਕ ਰੋਡ ਬਣਾਈ ਜਾਵੇਗੀ। ਜਿਸ ਦਾ ਨੀਹ ਪੱਥਰ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਰੱਖਿਆ ਹੈ । ਵਿਧਾਇਕ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਇਲਾਕੇ ਦੇ ਜਿਹੜੇ ਕੰਮ ਨੇ ਉਹ ਵੀ ਕਰਵਾਏ ਜਾ ਰਹੇ ਨੇ। ਇਲਾਕੇ ਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ।