ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਨੇ ਦੱਸਿਆ ਹੈ ਕਿ ਜੱਦ ਉਹ ਘਰ ਜਾ ਰਿਹਾ ਸੀ ਤਾਂ ਅਚਾਨਕ 5 ਤੋਂ 7 ਅਵਾਰਾ ਕੁੱਤੇ ਆਏ ਜਿਨਾਂ ਨੇ ਹਮਲਾ ਕੀਤਾ ਅਤੇ ਮੈਨੂੰ ਸੜਕ ਤੇ ਡਿੱਗ ਗਿਆ ਸਾਡੀ ਪ੍ਰਸ਼ਾਸਨ ਸਰਕਾਰ ਤੋਂ ਮੰਗ ਹੈ ਕਿ ਜੇਕਰ ਸਾਡੇ ਤੋਂ ਤੁਸੀਂ ਟੈਕਸ ਵਸੂਲਦੇ ਹੋ ਤਾਂ ਅਜਿਹੇ ਅਵਾਰਾ ਕੁੱਤਿਆਂ ਦੀ ਸੰਭਾਲ ਵੀ ਕੀਤੀ ਜਾਵੇ।