ਸੰਗਰੂਰ: ਭਵਾਨੀਗੜ੍ਹ ਵਿਖੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਲਗਾਇਆ ਮੁਫਤ ਕੈਂਪ
ਭਵਾਨੀਗੜ੍ਹ ਵਿਖੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਲਗਾਇਆ ਮੈਡੀਕਲ ਕੈਂਪ ਤਸਵੀਰਾਂ ਅੱਜ ਸਵੇਰੇ 11 ਵਜੇ ਕਰੀਬ ਸਾਜੀਆਂ ਕੀਤੀਆਂ ਗਈਆਂ ਹਨ ਜਿੱਥੇ ਭਵਾਨੀਗੜ੍ਹ ਵਿਖੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪਿਤਾ ਸੰਤ ਰਾਮ ਸਿੰਘ ਸਿੰਗਲਾ ਦੀ ਯਾਦ ਵਿੱਚ ਲਗਾਏ ਮੁਕਤ ਮੈਡੀਕਲ ਕੈਂਪ ਮੌਕੇ ਸਮੂਹ ਸਿੰਘਲਾ ਪਰਿਵਾਰ ਨੇ ਸੇਵਾ ਕੀਤੀ।