ਭਿੱਖੀਵਿੰਡ: ਪੱਟੀ ਯੂਨਾਈਟਡ ਟਰੇਡ ਯੂਨੀਅਨ ਵੱਲੋਂ ਜਗਾੜੂ ਰੇਹੜੀਆਂ ਬੰਦ ਕਰਾਉਣ ਸਬੰਧੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਦੇ ਬੂਹੇ ਅੱਗੇ ਲਗਾਇਆ ਗਿਆ ਧਰਨਾ
ਪੱਟੀ ਵਿਖੇ ਯੂਨਾਈਟਡ ਟਰੇਡ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਾੜੂ ਰੇਹੜੀਆਂ ਬੰਦ ਕਰਾਉਣ ਸਬੰਧੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਦੇ ਬੂਹੇ ਅੱਗੇ ਧਰਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਗਾੜੂ ਰੇਹੜੀਆਂ ਬੰਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀੰ ਹੋਈ।