ਮਲੇਰਕੋਟਲਾ: ਪਰਾਲੀ ਪਰਬੰਧਨ ਨੂੰ ਲੈਕੇ ਡੀਐਸਪੀ ਅਤੇ ਏਡੀਸੀ ਸਿੱਧੂ ਵੱਲੋ ਚੋਂਦਾਂ ਪਿੰਡ ਦੇ ਕਿਸਾਨਾਂ ਨਾਲ ਕੀਤੀ ਗਈ ਅਹਿਮ ਮੀਟਿੰਗ ਕਿਹਾ ਮਸ਼ੀਨਾਂ ਖਰੀਦੋ।
ਅਮਰਗੜ੍ਹ ਦੇ ਪਿੰਡ ਚੌਂਦਾ ਵਿਖੇ ਡੀਐਸਪੀ ਸਤੀਸ਼ ਕੁਮਾਰ ਅਤੇ ਏਡੀਸੀ ਸਿੱਧੂ ਵੱਲੋਂ ਪਿੰਡ ਚੌਂਦਾ ਦੇ ਕਿਸਾਨਾਂ ਦੇ ਨਾਲ ਕੀਤੀ ਗਈ ਮੀਟਿੰਗ ਮੀਟਿੰਗ ਦੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਕਰਨ ਦੇ ਲਈ ਸਰਕਾਰ ਵੱਲੋਂ ਜੋ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਨੇ ਉਸ ਦੀ ਦਿੱਤੀ ਜਾਣਕਾਰੀ ਤੇ ਕਿਹਾ ਕਿ ਕਿਸਾਨ ਖਰੀਦਣ ਅਜਿਹੀਆਂ ਮਸ਼ੀਨਾਂ ਤਾਂ ਜੋ ਪਰਾਲੀ ਦੀ ਸਾਂਭ ਸੰਭਾਲ ਹੋ ਸਕੇ ਅਤੇ ਅੱਗ ਲਗਾਉਣ ਤੋਂ ਬਚਿਆ ਜਾ ਸਕੇ।