ਜਲੰਧਰ 1: ਜਲੰਧਰ ਦੇ ਬੂਟਾ ਪਿੰਡ ਵਿਖੇ ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ
ਬੂਢਾ ਪਿੰਡ ਵਿਖੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਾਲੇ ਲੜਾਈ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਪਰਿਵਾਰ ਦੇ ਉੱਪਰ 1 ਪ੍ਰਵਾਸੀ ਪਰਿਵਾਰ ਨੇ ਹਮਲਾ ਕਰ ਦਿੱਤਾ ਅਤੇ ਪੰਜਾਬੀ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਇੱਥੇ ਕਵਾਰਟਰਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਹਨ। ਉਹ ਕਾਫੀ ਜਿਆਦਾ ਗੰਦ ਪਾਂਦੇ ਹਨ ਤੇ ਗਲੀ ਦੇ ਵਿੱਚ ਉਹਨਾਂ ਦੀ ਵਜਹਾ ਦੇ ਨਾਲ ਪਾਣੀ ਵੀ ਖੜਾ ਹੋ ਜਾਂਦਾ ਹੈ ਪਾਣੀ ਕੱਢਣ ਨੂੰ ਲੈ ਕੇ ਉਹਨਾਂ ਵੱਲੋਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ