ਆਦਮਪੁਰ: ਬੀਤੇ ਕੁਝ ਦਿਨ ਪਹਿਲਾਂ ਆਦਮਪੁਰ ਏਰੀਏ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਛੇ ਆਰੋਪੀਆਂ ਨੂੰ ਦਿੱਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਆਦਮਪੁਰ ਏਰੀਏ ਵਿਖੇ ਇੱਕ ਨੌਜਵਾਨ ਸੰਦੀਪ ਦਾ ਕਤਲ ਹੋ ਗਿਆ ਸੀ। ਜਿਸ ਤੋਂ ਬਾਅਦ ਤਫਤੀਸ਼ ਤੇ ਉਹਨਾਂ ਨੇ ਸੰਦੀਪ ਦੀ ਘਰਵਾਲੀ ਉਸਦੀ ਸੱਸ ਅਤੇ ਉਸਦੇ ਸਾਲੇ ਦੇ ਨਾਲ ਤਿੰਨ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਗਈ ਹੈ।