ਗੁਰਦਾਸਪੁਰ: ਪਿੰਡ ਭੁੱਲੇਚੱਕ ਕਾਲੋਨੀ ਵਿੱਚ ਇੱਕ ਵਿਅਕਤੀ ਨੇ ਕ੍ਰਿਸਚਨ ਭਾਈਚਾਰੇ ਦੇ ਲੋਕਾਂ ਨੂੰ ਕਬਰ ਵਿੱਚ ਮ੍ਰਿਤਕ ਦੇਹ ਦਫਨਾਉਣ ਤੋਂ ਰੋਕਿਆ, ਭਖਿਆ ਮਾਮਲਾ
Gurdaspur, Gurdaspur | Aug 22, 2025
ਪਿੰਡ ਭੁੱਲੇਚੱਕ ਕਲੋਨੀ ਵਿੱਚ ਉਸ ਸਮੇਂ ਮਾਮਲਾ ਭੱਖ ਗਿਆ ਜਦੋਂ ਕ੍ਰਿਸਚਨ ਭਾਈਚਾਰੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਪਰੀਵਾਰ ਉਸ...