ਗੁਰਦਾਸਪੁਰ: ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਝੰਡੇ ਚੱਕ ਵਿਖੇ ਕੀਤੀ ਗਈ ਚੈਕਿੰਗ 14 ਯੂਰੀਆ ਖਾਦ ਦੀਆਂ ਬੋਰੀਆਂ ਬਰਾਮਦ
ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਦੇ ਝੰਡੇ ਚੱਕ ਵਿਖੇ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਉਦੋਗਿਕ ਵਰਤੋ ਕਰਨ ਲਈ ਰੱਖੀਆਂ ਗਈਆਂ ਯੂਰੀਆ ਖਾਦ ਦੀਆਂ 14 ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ ਇਸ ਸੰਬੰਧੀ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਲਿਖਿਆ ਗਿਆ ਹੈ।