ਬਟਾਲਾ: ਬਟਾਲਾ ਵਿੱਚ ਰਾਮਰੀਲਾ ਦੇ ਆਖਰੀ ਨਾਈਟ ਤੇ ਸ਼ਰਾਬ ਪੀ ਕੇ ਹੁਲੜਬਾਜੀ ਕਰਨ ਵਾਲਿਆਂ ਦੇ ਖਿਲਾਫ ਡੀਐਸਪੀ ਨੂੰ ਦਿੱਤੀ ਗਈ ਸ਼ਿਕਾਇਤ
ਬਟਾਲਾ ਵਿੱਚ ਰਾਮਲੀਲਾ ਦੀ ਆਖਰੀ ਨਾਈਟ ਤੇ ਸ਼ਰਾਬ ਪੀ ਕੇ ਕਲਾਕਾਰਾਂ ਦੇ ਨਾਲ ਗਾਲੀ ਗਲੋਚ ਅਤੇ ਭੰਨਤੋੜ ਕਰਨ ਵਾਲਿਆਂ ਦੇ ਖਿਲਾਫ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਡੀਐਸਪੀ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।