ਲੁਧਿਆਣਾ ਪੂਰਬੀ: ਹਲਕਾ ਦੱਖਣੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਵੱਲੋਂ ਦਿਵਾਲੀ ਮੌਕੇ ਬਾਜ਼ਾਰ ਵਿੱਚੋਂ ਕੀਤੀ ਖਰੀਦਦਾਰੀ, ਲੋਕਾਂ ਨੂੰ ਮਿੱਟੀ ਦੇ ਦੀਵੇ ਖਰੀਦਣ ।
ਹਲਕਾ ਦੱਖਣੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਦਿਵਾਲੀ ਮੌਕੇ ਬਾਜ਼ਾਰ ਵਿੱਚੋਂ ਕੀਤੀ ਖਰੀਦਦਾਰੀ ਤੇ ਲੋਕਾਂ ਨੂੰ ਮਿੱਟੀ ਦੇ ਦੀਵੇ ਖਰੀਦਣ ਦੀ ਕੀਤੀ ਅਪੀਲ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਅੱਜ ਦਿਵਾਲੀ ਮੌਕੇ ਤੇ ਹਲਕਾ ਦੱਖਣੀ ਵਿਧਾਇਕ ਰਾਜਵਿੰਦਰ ਪਾਲ ਕੌਰ ਛੀਨਾ ਵੱਲੋਂ ਹਲਕੇ ਦਾ ਕੀਤਾ ਦੌਰਾ ਤੇ ਕੀਤੀ ਖਰੀਦਦਾਰੀ ਸਭ ਨੂੰ ਬੇਨਤੀ ਕੀਤੀ।