ਐਸਏਐਸ ਨਗਰ ਮੁਹਾਲੀ: ਐਸਐਸਪੀ ਮੋਹਾਲੀ ਨੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਚੁੱਕੇ ਖਾਸ ਕਦਮ
ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਰੋਪੜ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਸਐਸਪੀ ਮੋਹਾਲੀ ਵੱਲੋਂ ਮੋਹਾਲੀ ਵਾਸੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਖਾਸ ਕਦਮ ਚੁੱਕੇ ਗਏ ਹਨ। ਵਧੇਰੇ ਜਾਮ ਵਾਲੇ ਇਲਾਕਿਆਂ ਵਿੱਚ ਟ੍ਰੈਫਿਕ ਪੁਲਿਸ ਦੀ ਵਧੀਕ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਆਵਾਜਾਈ ਸੁਚੱਜੀ ਰਹੇ। ਸ਼ਹਿਰ ਦੇ ਮੁੱਖ ਚੌਕਾਂ ਦੀ ਜਾਂਚ ਕਰਕੇ ਦਿੱਕਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਕਿਸੇ ਵੀ ਤੁਰੰਤ ਮਦਦ ਲਈ ਨਾਗਰਿਕ 112 ’ਤੇ ਕਾਲ ਕਰ ਸਕਦੇ ਹਨ। ਪੰਜਾਬ ਪੁਲ