ਜਲੰਧਰ 1: ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਦੇ ਵੱਖ ਵੱਖ ਬਜ਼ਾਰਾਂ ਤੇ ਨਗਰ ਨਿਗਮ ਤੇ ਬਾਜ਼ਾਰੀ ਵਿਭਾਗ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ
ਨਗਰ ਨਿਗਮ ਟੈਬ ਜਾਰੀ ਵਿਭਾਗ ਅਤੇ ਪੁਲਿਸ ਵੱਲੋਂ ਭਗਵਾਨ ਵਾਲਮੀਕੀ ਚੌਂਕ ਦੇ ਵੱਖ-ਵੱਖ ਬਜ਼ਾਰਾਂ ਤੇ ਕਾਰਵਾਈ ਕਰਦਿਆਂ ਹੋਇਆ ਦੱਸਿਆ ਹੈ ਕਿ ਸੜਕਾਂ ਤੇ ਅਤੇ ਜਿਹੜੇ ਦੁਕਾਨਦਾਰ ਬਾਹਰ ਸਮਾਨ ਲਗਾ ਦਿੰਦੇ ਹਨ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ। ਤੇ ਸੜਕਾਂ ਤੇ ਲੱਗੇ ਜਿਹੜੇ ਵਹੀਕਲ ਹਨ ਉਹਨਾਂ ਦੇ ਚਲਾਨ ਵੀ ਕੱਟੇ ਗਏ ਹਨ ਅਤੇ ਕਈ ਦੁਕਾਨਦਾਰਾਂ ਦੇ ਵੀ ਚਲਾਨ ਕੀਤੇ ਹਨ ਉਹਨਾਂ ਨੇ ਕਿਹਾ ਸੀ ਕਿ ਇਹ ਕਾਰਵਾਈ ਅੱਗੋਂ ਵੀ ਇਦਾਂ ਹੀ ਜਾਰੀ ਰਹੇਗੀ।