ਬਠਿੰਡਾ: ਪਿੰਡ ਲਹਿਰਾ ਮੁਹੱਬਤ ਮਾਰਕੀਟ ਵਿਖੇ ਰੇੜੀ ਨਾਲ ਟਕਰਾਇਆ ਟਰੈਕਟਰ ਚਾਲਕ ਦੀ ਕੁੱਟਮਾਰ ਸਾਡੇ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਭੁੱਚੋ ਹਲਕੇ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਸਾਡੇ ਵੱਲੋਂ ਮਾਮਲਾ ਜਾਂਚ ਪੜਤਾਲ ਕੀਤਾ ਜਾ ਰਿਹਾ ਸਬਜ਼ੀ ਲੈਣ ਗਿਆ ਸੀ ਟਰੈਕਟਰ ਤੇ ਇੱਕ ਵਿਅਕਤੀ ਅਤੇ ਰੇੜੀ ਨਾਲ ਟਕਰ ਆਇਆ ਪਾਸ ਪਾਸ ਦੇ ਲੋਕ ਹਾਂ ਨੇ ਇਕੱਠ ਕਰ ਦੇ ਹੋਏ ਉਸਦੇ ਨਾਲ ਕੁੱਟਮਾਰ ਕੀਤੀ ਸਾਡੇ ਵੱਲੋਂ ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।