ਤਰਨਤਾਰਨ: ਤਰਨਤਾਰਨ ਦੇ ਪਿੰਡ ਕਾਲੇਕੇ ਹਿਥਾਰ ਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਈ ਚਾਰ-ਚਾਰ ਫੁੱਟ ਰੇਤਾ ਕਿਸਾਨਾਂ ਚਿੰਤਾ ਚ ਆ ਰਹੇ ਹਨ ਨਜ਼ਰ
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਕਾਲੇਕੇ ਹਿਥਾਰ ਚ ਕਿਸਾਨਾਂ ਦੇ ਕਈ ਏਕੜ ਫਸਲ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਰੇਤਾ ਪੈ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਨਾ ਬਜਟ ਨਹੀਂ ਹੈ ਰੇਤਾ ਚਕਾਣ ਦਾ