ਖਰੜ: ਸੀਆਈਏ ਸਟਾਫ ਵੱਲੋਂ ਖਰੜ ਵਿਖੇ ਦੋ ਵਿਅਕਤੀਆਂ ਨੂੰ ਜਿੰਦਾ ਕਾਰਤੂਸ ਅਤੇ ਰਿਵਾਲਵਰ ਨਾਲ ਕੀਤਾ ਗਿਆ ਗਿਰਫਤਾਰ
ਸਥਾਨਕ ਸ਼ਹਿਰ ਖਰੜ ਵਿਖੇ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਵਿੱਚ ਘੁੰਮ ਰਹੇ ਦੋ ਵਿਅਕਤੀਆਂ ਨੂੰ ਜਿੰਦਾ ਕਾਰਤੂਸ ਅਤੇ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਇਹਨਾਂ ਕੋਲੋਂ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ।