ਬਟਾਲਾ: ਕਸਬਾ ਹਰਚੋਵਾਲ ਵਿੱਚ ਅਵਾਰਾ ਕੁੱਤੇ ਦਾ ਕਹਿਰ 55 ਜਾਣਿਆਂ ਨੂੰ ਕੱਟਿਆ ਲੋਕਾਂ ਨੇ ਦਿੱਤੀ ਨਗਰ ਕੌਂਸਲ ਨੂੰ ਸ਼ਿਕਾਇਤ
ਕਸਬਾ ਹਰਚੌਵਾਲ ਵਿੱਚ ਅਵਾਰਾ ਕੁੱਤੇ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇੱਕ ਦਿਨ ਵਿੱਚ 55 ਜਾਣਿਆਂ ਨੂੰ ਕੱਟਿਆ ਹੈ ਜਿਸ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਨੂੰ ਸ਼ਿਕਾਇਤ ਦਿੱਤੀ ਹੈ।