ਬਠਿੰਡਾ ਦਿਹਾਤੀ ਬੀਜੇਪੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪੰਜਾਬ ਬੀਜੇਪੀ ਜਨਰਲ ਸਕੱਤਰ ਦਿਆਲ ਸਿੰਘ ਸੋਡੀ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਆਤਮ ਨਿਰਭਰ ਚਲਾਈ ਗਈ ਹੈ ਹਿੰਦੁਸਤਾਨ ਵਿੱਚ ਬਣਿਆ ਹੋਇਆ ਸਮਾਨ ਖਰੀਦਿਆ ਜਾਵੇ ਬਾਹਰੀ ਸਮਾਨਾਂ ਤੋਂ ਪਰਹੇਜ਼ ਕੀਤਾ ਜਾਵੇ।