ਮਲੇਰਕੋਟਲਾ: ਬੀਜੇਪੀ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਓ ਦੇ ਲਈ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਨੇ ਆਪਣੇ ਬੀਜੇਪੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ
ਅਰਵਿੰਦ ਖੰਨਾ ਸਾਬਕਾ ਐਮਐਲਏ ਅਤੇ ਸੰਗਰੂਰ ਹਲਕੇ ਦੇ ਬੀਜੇਪੀ ਇੰਚਾਰਜ ਵੱਲੋਂ ਅੱਜ ਮਲੇਰ ਕੋਟਲਾ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਦੇ ਲਈ ਵਿਚਾਰ ਬਟਾਂਦਰੇ ਕੀਤੇ ਗਏ ਅਤੇ ਖੰਨਾ ਨੇ ਬਰਕਰਾਰਾਂ ਨੂੰ ਕਿਹਾ ਕਿ ਤੁਸੀਂ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸੋ ਤਾਂ ਜੋ ਲੋਕ ਇਹ ਸਕੀਮਾਂ ਦਾ ਲਾਹਾ ਲੈ ਸਕਣ