ਰਾਮਪੁਰਾ ਫੂਲ: ਪੁੱਲ ਰੋਡ ਨਜਦੀਕ ਕਨੇਡਾ ਤੋਂ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਲਾਸ਼
ਭਗਤਾ ਭਾਈ ਕਾ ਵਿਖੇ ਰਹਿਣ ਵਾਲੇ ਇਕਬਾਲ ਸਿੰਘ ਨਾਮ ਦੇ ਨੌਜਵਾਨ ਦੀ ਅੱਜ ਭੁੱਲ ਦੇ ਨੇੜੇਓ ਲਾਸ਼ ਮਿਲੀ ਹੈ ਜਾਣਕਾਰੀ ਮੁਤਾਬਿਕ ਪਤਾ ਲੱਗ ਗਿਆ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਮਿਲਣ ਆਇਆ ਸੀ ਅਤੇ ਸ਼ੱਕੀ ਹਾਲਾਤਾਂ ਚ ਉਸਦੀ ਮੌਤ ਹੋਈ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਜਾਂਚ ਪੜਤਾਲ ਕੀਤਾ ਜਾ ਰਿਹਾ ਹੈ।