ਸੁਲਤਾਨਪੁਰ ਲੋਧੀ: ਪਿੰਡ ਆਹਲੀ ਕਲਾਂ ਵਿਖੇ ਦਰਿਆ ਬਿਆਸ ਦੇ ਅਰਜੀ ਬੰਨ ਨੂੰ ਢਾਹ ਲੱਗਣੀ ਸ਼ੁਰੂ, ਕਿਸਾਨਾਂ ਵੱਲੋਂ ਬਨ ਨੂੰ ਬਚਾਉਣ ਦਾ ਕਾਰਜ ਸ਼ੁਰੂ
Sultanpur Lodhi, Kapurthala | Aug 22, 2025
ਦਰਿਆ ਬਿਆਸ ਚ ਪਾਣੀ ਦਾ ਪੱਧਰ ਵਧਣ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਨੇੜੇ ਆਰਜੀ ਬੰਨ ਨੂੰ ਦਰਿਆ ਬਿਆਸ ਨੇ ਢਾਹ ਲਾਉਣੀ ਸ਼ੁਰੂ...