ਸੰਗਰੂਰ: ਸ਼ਰਾਬ ਦੇ ਨਾਲ ਟੱਲੀ ਨੌਜਵਾਨ ਦਾ ਦੇਖੋ ਕੀ ਹੋ ਰਿਹਾ ਹਾਲ
ਲਗਾਤਾਰ ਨਸ਼ੇ ਦਾ ਸੇਵਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਭਾਵੇਂ ਕਿ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਹ ਵਾਰ-ਵਾਰ ਅਪੀਲ ਕਰ ਰਹੀਆਂ ਹਨ ਕਿ ਨਸ਼ਾ ਛੱਡੋ ਕੋੜ ਵੱਢੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਇੰਨਾ ਜਿਆਦਾ ਨਸ਼ੇ ਦੇ ਵਿੱਚ ਟੱਲੀ ਹੋ ਗਿਆ ਕਿ ਉਸ ਤੋਂ ਆਪਣੀ ਸਕੂਟਰੀ ਚੁੱਕ ਘਰ ਨਹੀਂ ਜਾਇਆ ਜਾ ਰਿਹਾ