ਮੋਗਾ: ਮੋਗਾ ਉੱਘੇ ਫਿਲਮ ਅਦਾਕਾਰ ਸੋਨੂੰ ਸੂਦ ਅਤੇ ਉਸਦੀ ਭੈਣ ਮਲਵਿਕਾ ਸੋਧ ਹੜ ਪੀੜਤਾਂ ਦੀ ਮਦਦ ਲਈ ਆਏ ਅੱਗੇ ਦਰਿਆ ਦੀ ਮਾਰਚ ਆਏ ਲੋਕਾਂ ਦੀ ਕੀਤੀ ਮਦਦ
Moga, Moga | Sep 2, 2025
ਮੋਗਾ ਦੇ ਹਲਕਾ ਧਰਮਕੋਟ ਨਜ਼ਦੀਕ ਲੰਘਦੇ ਸਤਲੁਜ ਦਰਿਆ ਦੀ ਮਾਰ ਵਿੱਚ ਆਏ ਪਿੰਡ ਸੰਘੇੜਾ ਕੰਬੋ ਕੰਬੋ ਕਲਾ ਵਿੱਚ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ...