ਅੰਮ੍ਰਿਤਸਰ 2: ਕੇਂਦਰੀ ਰਾਜਿਆ ਮੰਤਰੀ ਪਹੁੰਚੇ ਅਜਨਾਲਾ ਇਲਾਕੇ ਦੇ ਵਿੱਚ ਇਲਾਕਣ ਵਾਸੀਆਂ ਦੇ ਨਾਲ ਕੀਤੀ ਮੁਲਾਕਾਤ
ਕੇਂਦਰੀ ਰਾਜਿਆ ਮੰਤਰੀ ਅੱਜ ਅਜਨਾਲਾ ਦੇ ਵਿੱਚ ਪਹੁੰਚੇ ਅਤੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਜਨਾਲਾ ਇਲਾਕੇ ਦੇ ਵਿੱਚ ਰਾਵੀ ਦਰਿਆ ਦਾ ਪਾਣੀ ਆਣ ਕਾਰਨ ਕਾਫੀ ਜੋ ਪਿੰਡ ਨਹੀਂ ਉਹ ਬਾੜ ਦੇ ਕਾਰਨ ਤਬਾਹ ਹੋਏ ਸੀ ਉਸ ਨੂੰ ਲੈ ਕੇ ਹੀ ਅੱਜ ਕੇਂਦਰੀ ਰਾਜਿਆ ਮੰਤਰੀ ਅਜਨਾਲਾ ਇਲਾਕੇ ਦੇ ਵਿੱਚ ਪਹੁੰਚੇ ਅਤੇ ਇਲਾਕਣ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ