ਅੰਮ੍ਰਿਤਸਰ 2: ਭਾਈ ਗੁਰਦਾਸ ਹਾਲ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਹੀ ਹੇਠ ਇੱਕ ਪੈਦਲ ਮਾਰਚ ਕੱਢਿਆ ਗਿਆ
ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕਈ ਹਮਲਿਆਂ ਦਾ ਸਾਹਮਣਾ ਕੀਤਾ ਹੈ ਤੇ 1988 ਦੇ ਵਿੱਚ ਵੀ ਹੜ ਆਏ ਸਨ ਤੇ ਜਿਸ ਦਾ ਮੁਕਾਬਲਾ ਪੰਜਾਬੀਆਂ ਨੇ ਕੀਤਾ ਹੁਣ ਉਸ ਤੋਂ ਬਾਅਦ ਫਿਰ ਇਹ ਜਿਹੜੇ ਹਲਾਂ ਦੀ ਸਥਿਤੀ ਬਣੀ ਹੋਈ ਹੈ ਪੰਜਾਬੀ ਘਬਰਾਉਣ ਵਾਲੇ ਨਹੀਂ ਪੰਜਾਬੀ ਬੜੇ ਸ਼ੇਰਾਂ ਨ ਇਹਨਾਂ ਹੜਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ