ਜਲੰਧਰ 1: ਨਕੋਦਰ ਰੋਡ ਲਿੰਕ ਰੋਡ ਵਾਲੀ ਸਾਈਡ ਤੇ ਗਲੋਬਲ ਹਸਪਤਾਲ ਦੇ ਬਾਹਰੋਂ ਇੱਕ ਨੌਜਵਾਨ ਦਾ ਮੋਟਰਸਾਈਕਲ ਹੋਇਆ ਚੋਰੀ
ਨੌਜਵਾਨ ਵੱਲੋਂ ਜਾਣਕਾਰੀ ਦਿੰਦੀਆਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇਣ ਆਇਆ ਸੀਗਾ। ਇੱਥੇ ਹੀ ਹਸਪਤਾਲ ਦੇ ਬਾਹਰ ਹੀ ਉਸਨੇ ਮੋਟਰਸਾਈਕਲ ਖੜਾ ਕੀਤਾ ਸੀ। ਲੇਕਿਨ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਸਪਲੈਂਡਰ ਮੋਟਰਸਾਈਕਲ ਉਧਰੋਂ ਚੋਰੀ ਹੋ ਚੁੱਕਾ ਇਹ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।