ਫ਼ਿਰੋਜ਼ਪੁਰ: ਐਸਐਸਪੀ ਦਫਤਰ ਵਿਖੇ ਗੱਦੀ ਲਾਉਣ ਵਾਲੇ ਬਾਬਾ ਅਤੇ ਸਿੱਖ ਜਥੇਬੰਦੀਆਂ ਹੋਈਆਂ ਆਹੋ ਸਾਹਮਣੇ,ਇੱਕ ਦੂਜੀ ਤੇ ਲਗਾਏ ਆਰੋਪ
ਐਸਐਸਪੀ ਦਫਤਰ ਵਿਖੇ ਗੱਦੀ ਲਾਉਣ ਵਾਲੇ ਬਾਬਾ ਅਤੇ ਸਿੱਖ ਜਥੇਬੰਦੀਆਂ ਹੋਈਆਂ ਆਮੋ ਸਾਹਮਣੇ ਹੋਇਆ ਹੰਗਾਮਾ ਇੱਕ ਦੂਜੇ ਤੇ ਲਗਾਏ ਆਰੋਪ ਤਸਵੀਰਾਂ ਅੱਜ ਸ਼ਾਮ ਸਾਢੇ ਛੇ ਵਜੇ ਕਰੀਬ ਸਾਹਮਣੇ ਆਈਆਂ ਹਨ। ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਮਹਿਲਾ ਬਾਬੇ ਉੱਪਰ ਅਰੋਪ ਲਗਾਏ ਹਨ ਕੀ ਇਹ ਗੱਦੀ ਲਗਾਉਂਦਾ ਹੈ ਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦਾ ਹੈ ਉੱਥੇ ਹੀ ਸਿੱਖ ਜਥੇਬੰਦੀਆਂ ਅਤੇ ਗੱਦੀ ਲਾਉਣ ਵਾਲੇ ਬਾਬਾ ਆਹਮੋ ਸਾਹਮਣੇ ਹੋ ਗਏ।