ਮਲੋਟ: ਤੁਲਸੀ ਸ਼ਾਲੀਗ੍ਰਾਮ ਵਿਆਹ ਉਤਸਵ 3 ਨਵੰਬਰ ਨੂੰ ਮੰਦਰ ਮਾਤਾ ਅੰਗੂਰੀ ਦੇਵੀ ਮਲੋਟ ਵਿਖੇ
ਤੁਲਸੀ ਵਿਆਹ ਦੇ ਸ਼ੁਭ ਮੌਕੇ 'ਤੇ, ਤੁਲਸੀ ਅਤੇ ਭਗਵਾਨ ਸ਼ਾਲੀਗ੍ਰਾਮ ਦਾ ਸ਼ੁਭ ਵਿਆਹ ਉਤਸਵ 3 ਨਵੰਬਰ ਨੂੰ ਸ਼ਾਮ 4 ਵਜੇ ਤੋਂ ਸ਼੍ਰੀ ਨਵ ਦੁਰਗਾ ਭਵਨ ਮੰਦਰ ਮਾਤਾ ਅੰਗੂਰੀ ਦੇਵੀ ਜੀ ਮਲੋਟ ਵਿਖੇ ਬਹੁਤ ਹੀ ਸ਼ਰਧਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪਿਛਲੇ 15 ਦਿਨਾਂ ਤੋਂ ਪ੍ਰਭਾਤ ਫੇਰੀਆਂ ਵੱਖ-ਵੱਖ ਘਰਾਂ ਵਿੱਚ ਜਾ ਰਹੀਆਂ ਹਨ। ਭਜਨ ਗਾਇਕਾ ਲੱਖੀ ਮਸਤਾਨਾ, ਮਹੰਤ ਕਸ਼ਮੀਰੀ ਲਾਲ ਸੇਠੀ ਅ